Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suhaag. 1. ਕੰਤ, ਪਤੀ। 2. ਸੁਹਾਗਣ ਹੁੰਦੀ ਹੈ। 1. husband, spouse. 2. beautified, adored. ਉਦਾਹਰਨਾ: 1. ਨਾਨਕ ਆਏ ਸਫਲ ਤੇ ਜਾ ਕਉ ਪ੍ਰਿਅਹਿ ਸੁਹਾਗ ॥ Raga Gaurhee 5, Baavan Akhree, 19:8 (P: 254). ਸੁਖ ਪ੍ਰਿਅ ਸੁਹਾਗ ਪਲਕ ਰਾਤ ॥ Raga Kaanrhaa 5, 42, 1:2 (P: 1306). 2. ਸੰਤ ਸੰਗੇ ਮਨੁ ਪਰਫੜੈ ਮਿਲਿ ਮੇਘ ਧਰ ਸੁਹਾਗ ॥ Raga Malaar 1, 27, 1:1 (P: 1272).
|
English Translation |
n.m. married state of a woman while her husband is alive, bliss of married life; ornaments wron by women only while their husbands are alive; nuptial song.
|
Mahan Kosh Encyclopedia |
ਨਾਮ/n. ਸੌਭਾਗ੍ਯ. ਖੁਸ਼ਨਸੀਬੀ. “ਸੁਹਾਗ ਹਮਾਰੋ ਅਬ ਹੁਣਿ ਸੋਹਿਓ.” (ਆਸਾ ਮਃ ੫) ਹੁਣ, (ਇਸ ਵੇਲੇ) ਅਬ (ਅਵ੍ਯਯ-ਇੱਕ ਰਸ ਰਹਿਣ ਵਾਲਾ) ਸੁਹਾਗ ਸੋਹਿਓ. ਦੇਖੋ- ਅਬ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|