Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suhaagṇee. 1. ਪਤੀ ਪ੍ਰੇਮ/ਪਤੀ ਵਾਲੀਆਂ। 2. ਚੰਗੇ ਭਾਗਾਂ ਵਾਲੀਆਂ। 1. enjoying the love of his husband/spouse. 2. virtuous/blessed wives. ਉਦਾਹਰਨਾ: 1. ਨਾਨਕ ਧੰਨੁ ਸੁਹਾਗਣੀ ਜਿਨ ਸਹਿ ਨਾਲਿ ਪਿਆਰੁ ॥ Raga Sireeraag 1, 13, 5:3 (P: 19). 2. ਸਾਵਣੁ ਤਿਨਾ ਸੁਹਾਗਣੀ ਜਿਨ ਰਾਮ ਨਾਮੁ ਉਰਿਹਾਰੁ ॥ Raga Maajh 5, Baaraa Maaha-Maajh, 6:9 (P: 134).
|
|