Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suhāvṇi-ā. 1. ਸੋਭਾ ਵਾਲਾ, ਸੁੰਦਰ। 2. ਸੁਖਦਾਈ। 1. beauteous. 2. pleasant, pleasing, soothing. ਉਦਾਹਰਨਾ: 1. ਹਉ ਵਾਰੀ ਜੀਉ ਵਾਰੀ ਸਬਦਿ ਸੁਹਾਵਣਿਆ ॥ (ਸੁੰਦਰ ਹੋਏ ਹਨ). Raga Maajh 1, Asatpadee 1, 1:1 (P: 109). ਸਭਨਾ ਕਾ ਦਰਿ ਲੇਖਾ ਸਚੈ ਛੂਟਸਿ ਨਾਮਿ ਸੁਹਾਵਣਿਆ ॥ (ਸੰਵਾਰਿਆ/ਸੁੰਦਰ ਬਣਾਇਆ ਗਿਆ ਹੈ॥). Raga Maajh 1, Asatpadee 1, 3:3 (P: 109). 2. ਤੂੰ ਆਪੇ ਹੀ ਘੜਿ ਭੰਨਿ ਸਵਾਰਹਿ ਨਾਨਕ ਨਾਮਿ ਸੁਹਾਵਣਿਆ ॥ Raga Maajh 3, Asatpadee 6, 8:3 (P: 113).
|
|