Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suhaavṛee. ਸੁੰਦਰ, ਸੁਖਦਾਈ। comfortable, beautiful. ਉਦਾਹਰਨ: ਰੈਣਿ ਸੁਹਾਵੜੀ ਦਿਨਸੁ ਸੁਹੇਲਾ ॥ (ਸੁੰਦਰ, ਸੁਖਦਾਈ). Raga Maajh 5, 45, 1:1 (P: 107).
|
SGGS Gurmukhi-English Dictionary |
beautiful.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸੁਹਾਵਣਾ, ਸੁਹਾਵਨਾ, ਸੁਹਾਵਾੜਾ, ਸੁਹਾਵਾ, ਸੁਹਾਵੀ) ਵਿ. ਸ਼ੋਭਨ. ਸੁੰਦਰ. ਸ਼ੋਭਾਵਾਨ. ਸ਼ੋਭਾ ਵਾਲੀ। 2. ਸੁਖਦਾਈ. “ਸੋਈ ਦਿਨਸ ਸੁਹਾਵੜਾ.” (ਵਾਰ ਗਉ ੨ ਮਃ ੫) “ਧੰਨੁ ਸੁਹਾਵਾ ਮੁਖ.” (ਆਸਾ ਮਃ ੫) “ਰੈਣਿ ਸੁਹਾਵੜੀ ਦਿਨਸੁ ਸੁਹੇਲਾ.” (ਮਾਝ ਮਃ ੫) “ਸੁਹਾਵੀ ਕਉਣੁ ਸੁ ਵੇਲਾ?” (ਵਡ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|