Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suhélee-aa. 1. ਸ਼ਾਂਤੀ ਨਾਲ, ਖੁਸ਼। 2. ਸੁਖੀ। 3. ਸ਼ਾਂਤਮਈ, ਸੁਖਦਾਈ, ਆਰਾਮਦੇਹਿ। 1. in peace. 2. comfortable. 3. peaceful, pleasant. ਉਦਾਹਰਨਾ: 1. ਬਿਨੁ ਨਾਮ ਪ੍ਰੀਤਿ ਪਿਆਰੁ ਨਾਹੀ ਵਸਹਿ ਸਾਚਿ ਸੁਹੇਲੀਆ ॥ Raga Gaurhee 1, Chhant 1, 2:4 (P: 292). 2. ਰਾਤੀ ਦਿਨਸ ਸੁਹੇਲੀਆ ਨਾਨਕ ਹਰਿ ਗੁਣ ਗਾਉ ॥ (ਸੁਖੀ). Raga Malaar 1, Vaar 14, Salok, 5, 1:2 (P: 1284). 3. ਗੁਰ ਪੂਛਿ ਜਾਗੇ ਨਾਮਿ ਲਾਗੇ ਤਿਨਾ ਰੈਣਿ ਸੁਹੇਲੀਆ ॥ Raga Tukhaaree 1, Chhant 2, 4:3 (P: 1110).
|
SGGS Gurmukhi-English Dictionary |
comfortable, easy, at ease, peaceful, happy.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|