Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suᴺńé. 1. ਇਕਲੇ। 2. ਉਜੜੇ ਹੋਏ, ਬੇਆਬਾਦ। 1. alone, isolated. 2. deserted, desolate. ਉਦਾਹਰਨਾ: 1. ਛੁਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ ॥ (ਇਕੱਲੇ, ਸੰਗ ਰਹਿਤ). Raga Aaasaa 1, Vaar 1, Salok, 1, 3:2 (P: 463). 2. ਸੁੰਞੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਉ ॥ (ਬੇਆਬਾਦ). Raga Soohee 3, Vaar 16, Salok, 1, 1:2 (P: 790).
|
|