Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Suᴺḋar⒤. 1. ਸੋਹਣੀ, ਖੂਬਸੂਰਤ,। 2. ਸੁੰਦਰੀ, ਸੋਹਣੀ ਇਸਤਰੀ। 1. beauteous, beautiful, charming. 2. beautiful lady/woman. ਉਦਾਹਰਨਾ: 1. ਚੋਆ ਚੰਦਨੁ ਸੇਜ ਸੁੰਦਰਿ ਨਾਰੀ ॥ Raga Gaurhee 5, 81, 2:2 (P: 179). 2. ਤੁਮ ਹੀ ਸੁੰਦਰਿ ਤੁਮਹਿ ਸੁਹਾਗੁ ॥ (ਸੁੰਦਰੀ). Raga Aaasaa 5, 52, 2:1 (P: 384). ਹਰਿ ਕੇ ਨਾਮ ਬਿਨਾ ਸੁੰਦਰਿ ਹੈ ਨਕਟੀ ॥ Raga Devgandhaaree 4, 6, 1:1 (P: 528).
|
Mahan Kosh Encyclopedia |
ਦੇਖੋ- ਸਵੈਯੇ ਦਾ ਰੂਪ ੨੪। 2. ਦੇਖੋ- ਸੁੰਦਰੀ 5. “ਸੁੰਦਰਿ ਸਾਇ ਸਰੂਪਿ ਬਿਚਖਣਿ.” (ਤਿਲੰ ਮਃ ੧) “ਇਹੁ ਮਨੁ ਸੁੰਦਰਿ ਆਪਣਾ ਹਰਿਨਾਮਿ ਮਜੀਠੈ ਰੰਗਿਰੀ.” (ਆਸਾ ਮਃ ੫) ਤੇ ਸੁੰਦਰੀ ! ਇਹ ਆਪਣਾ ਮਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|