Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Suᴺnaṫ⒤. 1.ਰੀਤ, ਮਰਯਾਦਾ; ਖਤਨੇ ਦੀ ਰੀਤ, ਬੱਚੇ ਦੇ ਨਰ ਅੰਗ ਦਾ ਵਾਧੂ ਮਾਸ ਕਟਨਾ, ਮੁਸਲਮਾਨਾਂ ਦੀ ਇਕ ਰੀਤ। 2. ਸੁਣਦੇ ਹਨ। 1. a custom of Muslims, circumcision. 2. hear.
ਉਦਾਹਰਨਾ:
1. ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ ॥ Raga Maajh 1, Vaar 7ਸ, 1, 1:2 (P: 140).
2. ਰਸਨਾ ਉਚਰੰਤਿ ਨਾਮੰ ਸ੍ਰਵਣੰ ਸੁਨੰਤਿ ਸਬਦ ਅੰਮ੍ਰਿਤਹ ॥ Raga Jaitsaree 5, Vaar 14, Salok, 5, 1:1 (P: 709).

SGGS Gurmukhi-English Dictionary
[1. Ara. Per. n.] 1. right mode of life (as enjoined by the example of the prophet) 2. circumcision
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਇਬਰਾਹੀਮ ੨ ਅਤੇ ਸੁੰਨਤ 3. “ਸਰਮ ਸੁੰਨਤਿ ਸੀਲ ਰੋਜਾ.” (ਮਃ ੧ ਵਾਰ ਮਾਝ) “ਸੁੰਨਤਿ ਸੀਲਬੰਧਾਨ ਬਰਾ.” (ਮਾਰੂ ਸੋਲਹੇ ਮਃ ੫) ਜਤ ਧਾਰਨਾ ਉੱਤਮ ਸੁੰਨਤ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits