Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Soo-ar. ਸੂਰ ਦਾ ਮਾਸ। pig/swine’s meat, pork. ਉਦਾਹਰਨ: ਹਕੁ ਪਰਾਇਆ ਨਾਨਕਾ ਉਸੁ ਸੂਅਰੁ ਉਸੁ ਗਾਇ ॥ Raga Maajh 1, Vaar 7ਸ, 1, 2:1 (P: 141).
|
Mahan Kosh Encyclopedia |
ਸੰ. ਸ਼ੂਕਰ.{404} ਨਾਮ/n. ਸੂਰ. “ਹਕੁ ਪਰਾਇਆ ਨਾਨਕਾ, ਉਸੁ ਸੂਅਰ ਉਸੁ ਗਾਇ.” (ਮਃ ੧ ਵਾਰ ਮਾਝ) ਦੇਖੋ- ਸੂਰ ੧੦. Footnotes: {404} ਇਹ ਸ਼ਬਦ ਸੂਕਰ ਭੀ ਸੰਸਕ੍ਰਿਤ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|