Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Soo-aa. 1. ਤੋਤਾ। 2. ਸੂਈ। 1. parrot. 2. needle.
ਉਦਾਹਰਨਾ:
1. ਬਾਧਿਓ ਜਿਉ ਨਲਿਨੀ ਭ੍ਰਮਿ ਸੂਆ ॥ Raga Gaurhee 5, Baavan Akhree, 24:2 (P: 255).
2. ਲਉ ਨਾੜੀ ਸੂਆ ਹੈ ਅਸਤੀ ॥ Raga Raamkalee 5, 13, 1:2 (P: 886).

English Translation
n.m. lactation period; bodkin, large needle, poker; sharp-pointed sprout; injection; canal distributary.

Mahan Kosh Encyclopedia

ਨਾਮ/n. ਸ਼ੁਕ. ਤੋਤਾ. “ਬਾਧਿਓ ਨਲਿਨੀ ਭ੍ਰਮਿ ਸੂਆ.” (ਆਸਾ ਮਃ ੫) 2. ਵਡੀ ਸੂਈ. ਸਿਉਣ ਦਾ ਸੰਦ ਜਿਸ ਦੇ ਨੱਕੇ ਵਿੱਚ ਡੋਰ ਪਾਕੇ ਸੀਂਵੀਦਾ ਹੈ. “ਲਉ ਨਾੜੀ, ਸੂਆ ਹੈ ਅਸਤੀ.” (ਰਾਮ ਮਃ ੫) 3. ਸੂਣ (ਪ੍ਰਸੂਤ) ਦ ਕ੍ਰਿਯਾ. ਜਿਵੇਂ- ਇਸ ਗਾਂ ਦਾ ਦੂਜਾ ਸੂਆ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits