Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Soo-ee. ਕਪੜੇ ਸਿਊਣ ਦਾ ਇਕ ਸੰਦ ਜਿਸ ਦੇ ਇਕ ਸਿਰੇ ਤੇ ਧਾਗਾ ਪਾਉਣ ਲਈ ਨਕਾ ਹੁੰਦਾ ਹੈ। sewing needle. ਉਦਾਹਰਨ: ਖਿੰਥਾ ਗਿਆਨ ਧਿਆਨ ਕਰਿ ਸੂਈ ਸਬਦੁ ਤਾਗਾ ਮਥਿ ਘਾਲੈ ॥ Raga Aaasaa, Kabir, 7, 2:1 (P: 477).
|
SGGS Gurmukhi-English Dictionary |
[P. n.] Needle
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. needle; pin; injection; hand of a watch.
|
Mahan Kosh Encyclopedia |
ਸੰ. ਸੂਚਿ. ਸੂਚੀ। 2. ਵਿ. ਸੰ. ਸੂਵਰੀ. ਸੂਈ ਹੋਈ. ਪ੍ਰਸੂਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|