Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Soochaa. ਸੁਚਾ, ਪਵਿੱਤਰ। pious, pure. ਉਦਾਹਰਨ: ਮੁਖਿ ਝੂਠੈ ਝੂਠੁ ਬੋਲਣਾ ਕਿਉ ਕਰਿ ਸੂਚਾ ਹੋਇ ॥ Raga Sireeraag 1, Asatpadee 5, 1:2 (P: 56).
|
SGGS Gurmukhi-English Dictionary |
1. pious, pure. 2. uncontaminated.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਸ਼ੁਚਿ. ਵਿ. ਪਵਿਤ੍ਰ. ਸ਼ੁੱਧ. “ਸੋ ਸੂਚਾ ਜਿ ਕਰੋਧ ਨਿਵਾਰੇ.” (ਮਾਰੂ ਸੋਲਹੇ ਮਃ ੩) 2. ਨਿਰਦੋਸ਼। 3. ਸਾਬਤ. ਸ਼ਸਤ੍ਰ ਆਦਿ ਦੇ ਘਾਉ ਤੋਂ ਬਿਨਾ. “ਜਾਨ ਨ ਦੇਉਂ ਤੁਮੇ ਘਰ ਸੂਚੇ.” (ਨਾਪ੍ਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|