Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sooṫaa. ਸੁਤਾ ਹੋਣਾ (ਮਹਾਨਕੋਸ਼ ਇਥੇ ‘ਸੂਤਾ’ ਦੇ ਅਰਥ ‘ਸਹੀ ਦਰੁਸਤ’ ਕਰਦਾ ਹੈ।)। asleep, in slumber; absorbed, drowned. ਉਦਾਹਰਨ: ਮਨਮੁਖਿ ਸੂਤਾ ਮਾਇਆ ਮੋਹਿ ਪਿਆਰਿ ॥ Raga Gaurhee 3, 30, 1:1 (P: 160). ਤੁਮਰੈ ਭਾਣੈ ਭਰਮਿ ਮੋਹਿ ਮੋਹਿਆ ਜਾਗਤੁ ਨਾਹੀ ਸੂਤਾ ॥ Raga Gaurhee 5, 130, 2:2 (P: 207). ਜਗ ਸੂਤਾ ਮਰਿ ਆਵੈ ਜਾਇ ॥ (ਅਗਿਆਨਤਾ ਦੀ ਨੀਂਦ ਵਿਚ ਸੁੱਤਾ). Raga Raamkalee 1, Asatpadee 3, 6:3 (P: 904). ਤਪੇ ਰਖੀਸਰ ਮਾਇਆ ਮਹਿ ਸੂਤਾ ॥ (ਮਗਨ). Raga Bhairo, Kabir, 13, 3:3 (P: 1160). ਮੰਦਲੁ ਨ ਬਾਜੈ ਨਟੁ ਪੈ ਸੂਤਾ ॥ (ਸੁਤਾ). Raga Aaasaa, Kabir, 12, 1:2 (P: 478).
|
SGGS Gurmukhi-English Dictionary |
asleep, in slumber; absorbed, drowned.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m. wet cloth or string used to rub and smoothen a stretched rope.
|
Mahan Kosh Encyclopedia |
ਵਿ. ਸੁਪ੍ਤ. ਸੁੱਤਾ. “ਹਰਿ ਧਨ ਜਾਗਤ ਸੂਤਾ.” (ਗੂਜ ਮਃ ੫) 2. ਨਾਮ/n. ਸੂਤਣ ਦੀ ਕ੍ਰਿਯਾ. ਜੈਸੇ- ਰੱਸੀ ਆਦਿ ਨੂੰ ਸੂਤਾ ਲਾਉਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|