Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sooṫé. 1. ਸੁਤਾ ਹੋਇਆ/ਪਿਆ। 2. ਮਸਤ, ਖਚਿਤ। 1. asleep, in slumber. 2. absorbed, drowned. ਉਦਾਹਰਨਾ: 1. ਸੂਤੇ ਕਉ ਜਾਗਤੁ ਕਹੈ ਜਾਗਤ ਕਉ ਸੂਤਾ ॥ Raga Gaurhee 1, Asatpadee 2, 4:1 (P: 229). ਏ ਸੂਤੇ ਅਪਣੈ ਅਹੰਕਾਰੀ ॥ (ਅਗਿਆਨਤਾ ਦੀ ਨੀਂਦ ਸੁਤੇ). Raga Bhairo 3, 2, 1:2 (P: 1128). 2. ਦੂਜੇ ਭਾਇ ਸੂਤੇ ਕਬਹੁ ਨ ਜਾਗਹਿ ਮਾਇਆ ਮੋਹ ਪਿਆਰ ॥ Raga Bilaaval 4, Vaar 7ਸ, 3, 3:6 (P: 852).
|
SGGS Gurmukhi-English Dictionary |
asleep, in sleep; i.e., unaware; i.e., engaged in.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|