Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Soonaa. ਸੁੰਨਾ, ਨਿਰਜਨ, ਵਸ਼ੋ ਤੋਂ ਵਿਹੂਣਾ, ਉਜੜਿਆ। deserted, forlorn, desolate. ਉਦਾਹਰਨ: ਨਾਮ ਬਿਨਾ ਸੂਨਾ ਘਰੁ ਬਾਰੁ ॥ Raga Basant 1, Asatpadee 1, 6:4 (P: 1187).
|
Mahan Kosh Encyclopedia |
ਵਿ. ਸੁੰਨਾ. ਸ਼ੂਨ੍ਯ। 2. ਸੰ.{408} ਨਾਮ/n. ਹਿੰਸਾ. ਵਧ। 3. ਬੁੱਚੜਖ਼ਾਨਾ। 4. ਦੇਖੋ- ਸੂਣਾ ੨. Footnotes: {408} ਇਹ ਸ਼ਬਦ ਸ਼ੂਨਾ ਭੀ ਸਹੀ ਹੈ.
Mahan Kosh data provided by Bhai Baljinder Singh (RaraSahib Wale);
See https://www.ik13.com
|
|