Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sooraj. ਦਿਵਾਕਰ, ਇਕ ਅਗਨ ਦੇ ਗੋਲੇ ਵਰਗਾ ਸਿਆਰਾ ਜਿਸ ਦੇ ਸਾਹਮਣੇ ਆਉਣ (ਪ੍ਰਗਟ ਹੋਣ ਨਾਲ) ਹਰ ਥਾਂ ਰੋਸ਼ਨ ਹੋ ਜਾਂਦੀ ਹੈ। sun. ਉਦਾਹਰਨ: ਤਹ ਭਇਆ ਪ੍ਰਗਾਸੁ ਮਿਟਿਆ ਅੰਧਿਆਰਾ ਜਿਉ ਸੂਰਜ ਰੈਣਿ ਕਿਰਾਖੀ ॥ Raga Sireeraag 4, Vaar 12:4 (P: 87).
|
SGGS Gurmukhi-English Dictionary |
[P. n.] Sun
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. the sun.
|
Mahan Kosh Encyclopedia |
(ਸੂਰਜੁ) ਸੰ. सूर्य्य- ਸੂਰਯ. ਨਾਮ/n. ਦਿਵਾਕਰ. ਦਿਨਮਣਿ. ਭਾਸਕਰ. ਭਾਨੁ. ਪ੍ਰਭਾਕਰ. ਮਾਰਤੰਡ. ਰਵਿ. ਆਦਿਤ੍ਯ. ਸਵਿਤਾ. ਵਿਦ੍ਵਾਨਾ ਨੇ ਪ੍ਰਿਥਿਵੀ ਤੋਂ ਚਾਰ ਕਰੋੜ ਪੈਂਸਠ ਮੀਲ ਦੀ ਵਿੱਥ ਤੇ ਸੂਰਯ ਮੰਨਿਆ ਹੈ ਅਤੇ ਉਸ ਦਾ ਵਿਸਥਾਰ ਪ੍ਰਿਥਿਵੀ ਤੋਂ ਅੱਠ ਗੁਣਾ ਕਲਪਿਆ ਹੈ, ਅਰਥਾਤ- ਚਾਰ ਲਾਖ ਤੇਤੀਹ ਹਜ਼ਾਰ ਮੀਲ ਹੈ. “ਸੂਰਜ ਕਿਰਣਿ ਮਿਲੇ.” (ਬਿਲਾ ਛੰਤ ਮਃ ੫) “ਸੂਰਜੁ ਏਕੋ ਰੁਤਿ ਅਨੇਕ.”(ਸੋਹਿਲਾ) 2. ਬਾਰਾਂ ਗਿਣਤੀ ਦਾ ਬੋਧਕ ਕਿਉਂਕਿ ਪੁਰਾਣਾਂ ਵਿੱਚ ਬਾਰਾਂ ਸੂਰਜ ਮੰਨੇ ਹਨ. ਦੇਖੋ- ਬਾਰਾਂ ਸੂਰਜ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|