Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Soorṫaṇ. ਸੂਰਮਤਾ; ਬਹਾਦਰੀ ਦੇ ਕਾਰਨਾਮੇ। chivalry; courageous actions. ਉਦਾਹਰਨ: ਲਖ ਸੂਰਤਣ ਸੰਗਰਾਮ ਰਣ ਮਹਿ ਛੁਟਹਿ ਪਰਾਣ ॥ Raga Aaasaa 1, Vaar 8ਸ, 1, 2:3 (P: 467). ਮਨੂਆ ਜੀਤੈ ਹਰਿ ਮਿਲੈ ਤਿਹ ਸੂਰਤਣ ਵੇਸ ॥ (ਸੂਰਮਿਆਂ ਵਾਲਾ). Raga Gaurhee 5, Baavan Akhree, 31:4 (P: 256).
|
SGGS Gurmukhi-English Dictionary |
of bravery.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸੂਰਤਣੁ) ਨਾਮ/n. ਸ਼ੂਰਤ੍ਵ. ਸੂਰਮਤਾ. “ਮਨੂਆ ਜੀਤੈ ਹਰਿ ਮਿਲੈ ਤਿਹ ਸੂਰਤਣ ਵੇਸ.” (ਬਾਵਨ) “ਖਤ੍ਰੀ ਕਰਮ ਕਰੈ ਸੂਰਤਣੁ ਪਾਵੈ.” (ਗਉ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|