Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sooree. ਸੂਲੀ, ਸਲੀਬ। noose, gallows. ਉਦਾਹਰਨ: ਸੂਰੀ ਊਪਰਿ ਖੇਲਨਾ ਗਿਰੈ ਤ ਠਾਹਰ ਨਾਹਿ ॥ Salok, Kabir, 109:2 (P: 1370).
|
English Translation |
(1) n.f. same as ਸੂਰਨੀ sow. (2) n.m. name of a Khatri sub-caste.
|
Mahan Kosh Encyclopedia |
ਨਾਮ/n. ਸ਼ੂਕਰੀ. ਸੂਰ ਦੀ ਮਦੀਨ। 2. ਸਲੀਬ. ਸੂਲੀ. “ਸੂਰੀ ਊਪਰਿ ਖੇਲਨਾ.” (ਸ. ਕਬੀਰ) 3. ਖੁਖਰਾਣਾਂ ਵਿੱਚੋਂ ਇੱਕ ਖਤ੍ਰੀ ਗੋਤ੍ਰ. “ਸੂਰੀ ਚਉਧਰੀ ਰਹੰਦਾ.” (ਭਾਗੁ) 4. ਫ਼ਾ. [سُوری] ਲਾਲ ਰੰਗ ਦਾ ਗੁਲਾਬ। 5. ਵਿ. ਖੁਸ਼. ਆਨੰਦ। 6. ਸੂਰ ਗੋਤ੍ਰ ਨਾਲ ਸੰਬੰਧ ਰੱਖਣ ਵਾਲਾ. ਦੇਖੋ- ਸੂਰ ੧੩ ਅਤੇ ੧੭। 7. ਪਠਾਣਾਂ ਦੀ ਇੱਕ ਸ਼ਾਖ, ਜੋ ਕੋਇਟੇ ਅਤੇ ਪਿਸ਼ੀਨ ਵਿੱਚ ਬਹੁਤ ਪਾਈ ਜਾਂਦੀ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|