Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Soolaa. 1. ਜੜ੍ਹ। 2. ਨੁਕੀਲਾ ਕੰਡਾ। 1. roots. 2. thorns. ਉਦਾਹਰਨਾ: 1. ਤਲੈ ਰੇ ਬੈਸਾ ਉਪਰਿ ਸੂਲਾ ॥ Raga Aaasaa, Kabir, 22, 3:1 (P: 481). 2. ਕਰੈ ਗੁਮਾਨੁ ਚੁਭਹਿ ਤਿਸੁ ਸੂਲਾ ਕੋ ਕਾਢਨ ਕਉ ਨਾਹੀ ॥ Raga Raamkalee, Kabir, 3, 4:1 (P: 969).
|
SGGS Gurmukhi-English Dictionary |
1. roots. 2. thorns.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਮੂਲ. ਜੜ. ਅ਼ਰਬੀ ਸ਼ਬਦ [اُصُول] ਉਸੂਲ ਦਾ ਸੰਖੇਪ ਭੀ ਸੂਲਾ ਹੋ ਸਕਦਾ ਹੈ, ਜਿਸ ਦਾ ਅਰਥ ਮੂਲ (ਜੜ) ਹੈ. “ਤਲੇ ਰੇਬੈਸਾ, ਊਪਰਿ ਸੂਲਾ.” ਦੇਖੋ- ਪਹਿਲਾ ਪੂਤ ਅਤੇ ਰੇਬੈਸਾ। 2. ਸੰ. ਸ਼ੂਲਾ. ਵੇਸ਼੍ਯਾ. ਕੰਚਨੀ. ਗਣਿਕਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|