Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sool⒤. 1. ਸੂਲੀ, ਸਲੀਬ। 2. ਦੁਖ, ਚਿੰਤਾ, ਫਿਕਰ। 3. ਦੁਖ, ਪੀੜਾ। 1. noose, gallows. 2. anguish, grief, sorrow. 3. torments, agony, distress. ਉਦਾਹਰਨਾ: 1. ਵੇਮੁਖ ਹੋਇ ਰਾਮ ਤੇ ਜਿਉ ਤਸਕਰ ਉਪਰਿ ਸੂਲਿ ॥ Raga Gaurhee 5, Vaar 7ਸ, 5, 2:2 (P: 318). 2. ਅਠੇ ਪਹਰ ਭਉਦਾ ਫਿਰੈ ਖਾਵਣ ਸੰਦੜੈ ਸੂਲਿ ॥ Raga Gaurhee 5, Vaar 8ਸ, 5, 2:1 (P: 319). 3. ਹਰਿ ਛੋਡਨਿ ਸੇ ਦੁਰਜਨਾ ਪੜਹਿ ਦੋਜਕ ਕੈ ਸੂਲਿ ॥ Raga Gaurhee 5, Vaar 18ਸ, 5, 2:2 (P: 322).
|
SGGS Gurmukhi-English Dictionary |
1. noose, gallows. 2. agony, torture, pain, suffering.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸੂਲੀ) ਨਾਮ/n. ਸਲੀਬ. ਸ਼ੂਲਾ.{416} “ਜਿਉ ਤਸਕਰ ਉਪਰਿ ਸੂਲਿ.” (ਵਾਰ ਗਉ ੨ ਮਃ ੫) 2. ਚਿੰਤਾ. ਫਿਕਰ. “ਖਾਵਣ ਸੰਦੜੈ ਸੂਲਿ.” (ਵਾਰ ਗਉ ੨ ਮਃ ੫) 3. ਦੁੱਖ. ਪੀੜਾ. “ਪੜਹਿ ਦੋਜਕ ਕੈ ਸੂਲਿ.” (ਵਾਰ ਗਉ ੨ ਮਃ ੫) 4. ਸੰ. शूलिन. ਵਿ. ਤ੍ਰਿਸੂਲਧਾਰੀ। 5. ਨਾਮ/n. ਸ਼ਿਵ. Footnotes: {416} ਦੇਖੋ- ਸਲੀਬ ਸ਼ਬਦ.
Mahan Kosh data provided by Bhai Baljinder Singh (RaraSahib Wale);
See https://www.ik13.com
|
|