Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Soohab. 1. ਲਾਲ ਰੰਗ ਦੀ, ਸੂਹੀ। 2. ਸੂਹੇ ਵੇਸ ਵਾਲੀ। 1. reddish, crimson. 2. red-robbed. ਉਦਾਹਰਨਾ: 1. ਸੂਹਬ ਸੂਹਬ ਸੂਹਵੀ ॥ Raga Soohee 5, 10, 1:1 (P: 739). 2. ਸੂਹਬ ਤਾ ਸੋਹਾਗਣੀ ਜਾ ਮੰਨਿ ਲੈਹਿ ਸਚੁ ਨਾਉ ॥ Raga Soohee 3, Vaar 2, Salok, 3, 2:1 (P: 785).
|
SGGS Gurmukhi-English Dictionary |
reddish, crimson; red-robbed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸੂਹਵ, ਸੂਹਵੀ) ਵਿ. ਸੂਹੇ (ਲਾਲ) ਵਰਣ ਵਾਲੀ। 2. ਸੁੰਦਰ ਰੰਗ (ਪ੍ਰੇਮ ਰੰਗ) ਨਾਲ ਰੰਗੀ ਹੋਈ. “ਸੂਹਬ ਸੂਹਬ ਸੂਹਵੀ ਅਪਨੈ ਪ੍ਰੀਤਮ ਕੈ ਰੰਗਿ ਰਤੀ.” (ਸੂਹੀ ਮਃ ੫) “ਸੂਹਬ ਤਾ ਸੋਹਾਗਣੀ ਜਾ ਮੰਨਿਲੈਹਿ ਸਚੁਨਾਉ.” (ਮਃ ੩ ਵਾਰ ਸੂਹੀ) 3. ਮਾਇਆ ਦੇ ਕੱਚੇ ਰੰਗ (ਕੁਸੁੰਭੀ) ਵਾਲੀ. “ਸੂਹਵੀਏ ਨਿਮਾਣੀਏ! ਸੋ ਸਹੁ ਸਦਾ ਸਮਾਲਿ.” (ਮਃ ੩ ਵਾਰ ਸੂਹੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|