Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Soohaa. ਲਾਲ। red, crimson. ਉਦਾਹਰਨ: ਗਣਤ ਗਣਾਵਣਿ ਆਈਆ ਸੂਹਾ ਵੇਸੁ ਵਿਕਾਰੁ ॥ (ਵਿਪਰੀਤ). Raga Sireeraag 1, Asatpadee 2, 1:2 (P: 54). ਸੂਹਾ ਰੰਗੁ ਵਿਕਾਰੁ ਹੈ ਕੰਤੁ ਨਾ ਪਾਇਆ ਜਾਇ ॥ (ਮਾਇਆ ਦਾ ਕਸੁੰਭੜਾ ਰੂਪੀ ਰੰਗ). Raga Soohee 3, Vaar 3, Salok, 3, 2:1 (P: 786).
|
SGGS Gurmukhi-English Dictionary |
of red/crimson color.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
adj.m. deep red, scarlet, crimson.
|
Mahan Kosh Encyclopedia |
ਵਿ. ਕੁਸੁੰਭੀ. ਭਾਵ- ਮਾਇਕ ਕੱਚਾ ਰੰਗ. “ਲਾਲ ਭਏ ਸੂਹਾ ਰੰਗ ਮਾਇਆ.” (ਗਉ ਅ: ਮਃ ੧) ਕਰਤਾਰ ਦੇ ਪੱਕੇ ਰੰਗ ਵਿੱਚ ਲਾਲ ਭਏ, ਅਰ ਮਾਇਕ ਰੰਗ ਸੂਹਾ ਜਾਣਿਆ। 2. ਦੇਖੋ- ਸੂਹੀ ੨. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|