Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sé-i. ਉਹ, ਸੋਈ (‘ਮਹਾਨਕੋਸ਼’ ਇਥੇ ‘ਸੇਈ’ ਦੇ ਅਰਥ ਸੇਵਨ ਕਰਦੀ ਹੈ ਕਰਦਾ ਹੈ’)। those, they. ਉਦਾਹਰਨ: ਬਡਭਾਗੀ ਨਾਨਕ ਜਨ ਸੇਇ ॥ Raga Gaurhee 5, Sukhmanee 13, 8:10 (P: 281). ਸਤੁ ਸੰਤੋਖੁ ਕਰਿ ਭਾਉ ਤੋਸਾ ਹਰਿ ਨਾਮੁ ਸੇਇ ॥ (ਉਹੀ). Raga Aaasaa 1, Asatpadee 21, 5:1 (P: 422).
|
SGGS Gurmukhi-English Dictionary |
those, they; he/she.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਪੜਨਾਂਵ/pron. ਓਹ. ਵਹ. ਓਹੀ. “ਸੇਇ ਮੁਕਤ, ਜਿ ਮਨੁ ਜਿਣਹਿ.” (ਗੂਜ ਮਃ ੩) 2. ਕ੍ਰਿ. ਵਿ. ਸੇਵਨ ਕਰਕੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|