Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Séj. ਸੌਣ ਲਈ ਕੀਤਾ ਬਿਸਤਰਾ, ਵਿਛੌਣਾ । bed, couch; bed of the spouse. ਉਦਾਹਰਨ: ਗੁਰਮੁਖਿ ਰਵਹਿ ਸੋਹਾਗਣੀ ਸੋ ਪ੍ਰਭੁ ਸੇਜ ਭਤਾਰੁ ॥ Raga Sireeraag 1, 20, 3:3 (P: 21). ਸੇਜ ਸੁਹਾਵੀ ਹਰਿ ਰੰਗਿ ਰਵੈ ਭਗਤਿ ਭਰੇ ਭੰਡਾਰ ॥ (ਹਿਰਦੈ ਰੂਪੀ ਸੇਜ). Raga Sireeraag 3, 62, 2:3 (P: 38). ਜਾਂਚੈ ਘਰਿ ਕੂਰਮਾ ਪਾਲੁ ਸਹਸ੍ਰਫਨੀ ਬਾਸਕੁ ਸੇਜ ਵਾਲੂਆ ॥ Raga Malaar, Naamdev, 1, 4:1 (P: 1292). ਨਵ ਰੰਗ ਲਾਲੁ ਸੇਜ ਰਾਵਣ ਆਇਆ ॥ Raga Soohee 5, 4, 4:3 (P: 737).
|
English Translation |
n.f. bed esp. a soft or decorated one, particularly one laid for a couple to lie on or in.
|
Mahan Kosh Encyclopedia |
ਸੰ. शय्या- ਸ਼ੱਯਾ. ਨਾਮ/n. ਸੌਣ ਦਾ ਬਿਸਤਰ. ਪਲੰਘ. ਛੇਜ. “ਸੇਜ ਸੋਹਨੀ ਚੰਦਨ ਚੋਆ.” (ਸੋਰ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|