Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Séjaa. ਸੌਣ ਲਈ ਕੀਤਾ ਬਿਸਤਰਾ, ਵਿਛੌਣਾ । bed, couch. ਉਦਾਹਰਨ: ਸੇਜਾ ਸੁਹਾਵੀ ਸੰਗਿ ਪਿਰ ਕੈ ਸਾਤ ਸਰ ਅੰਮ੍ਰਿਤ ਭਰੇ ॥ Raga Aaasaa 1, Chhant 1, 1:4 (P: 436). ਉਦਾਹਰਨ: ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ ॥ Raga Sireeraag 1, 4, 2:2 (P: 15).
|
Mahan Kosh Encyclopedia |
(ਸੇਜੜੀ) ਸੰ. ਸ਼ੱਯਾ. ਪਲੰਘ. “ਸੇਜਾ ਸੁਹਾਵੀ ਸੰਗਿ ਪ੍ਰਭ ਕੈ.” (ਬਿਹਾ ਛੰਤ ਮਃ ੫) “ਨਾ ਮਾਣੇ ਸੁਖ ਸੇਜੜੀ, ਬਿਨੁ ਪਿਰ ਬਾਦ ਸੀਗਾਰੁ.” (ਸ੍ਰੀ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|