Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Séjæ. ਸੌਣ ਲਈ ਕੀਤੇ ਬਿਸਤਰੇ ਤੇ, ਵਿਛੌਣੇ ਤੇ । on bed, on couch. ਉਦਾਹਰਨ: ਸੇਜੈ ਕੰਤੁ ਨ ਆਵਈ ਨਿਤ ਨਿਤ ਹੋਇ ਖੁਆਰੁ ॥ Raga Sireeraag3, 46, 1:2 (P: 31). ਸੇਜੈ ਰਮਤੁ ਨੈਨ ਨਹੀ ਪੇਖਉ ਇਹੁ ਦੁਖੁ ਕਾ ਸਉ ਕਹਉ ਰੇ ॥ (ਮਨ ਰੂਪੀ ਸੇਜ). Raga Aaasaa, Kabir, 25, 1:3 (P: 179).
|
SGGS Gurmukhi-English Dictionary |
on/to bed, on/to bed of heart/mind.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|