Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Séjṛee. ਸੌਣ ਲਈ ਕੀਤਾ ਬਿਸਤਰਾ, ਵਿਛੌਣਾ । bed, couch. ਉਦਾਹਰਨ: ਨਾ ਮਾਣੇ ਸੁਖਿ ਸੇਜੜੀ ਬਿਨੁ ਪਿਰ ਬਾਦਿ ਸੀਗਾਰੁ ॥ Raga Sireeraag 1, Asatpadee 9, 1:2 (P: 58).
|
SGGS Gurmukhi-English Dictionary |
bed.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸੇਜਾ) ਸੰ. ਸ਼ੱਯਾ. ਪਲੰਘ. “ਸੇਜਾ ਸੁਹਾਵੀ ਸੰਗਿ ਪ੍ਰਭ ਕੈ.” (ਬਿਹਾ ਛੰਤ ਮਃ ੫) “ਨਾ ਮਾਣੇ ਸੁਖ ਸੇਜੜੀ, ਬਿਨੁ ਪਿਰ ਬਾਦ ਸੀਗਾਰੁ.” (ਸ੍ਰੀ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|