Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sévkaa. ਸੇਵਾ ਕਰਨ ਵਾਲੇ, ਖਿਦਮਤਗਾਰ, ਦਾਸ। servant, attendant, serf, slave. ਉਦਾਹਰਨ: ਕੋਟਿ ਤੇਤੀਸ ਸੇਵਕਾ ਸਿਧ ਸਾਧਿਕ ਦਰਿ ਖਰਿਆ ॥ (ਸੇਵਕ). Raga Sireeraag 5, 72, 4:1 (P: 42). ਆਪਣਿਆ ਸੇਵਕਾ ਕੀ ਆਪਿ ਪੈਜ ਰਖੈ ਆਪਣਿਆ ਭਗਤਾਂ ਕੀ ਪੈਰੀ ਪਾਵੈ ॥ (ਸੇਵਕਾਂ). Raga Bihaagarhaa 4, Vaar, 17:3 (P: 555).
|
Mahan Kosh Encyclopedia |
ਸੇਵਿਕਾ. ਸੇਵਾ ਕਰਨ ਵਾਲੀ. ਦਾਸੀ. “ਮਾਇਆ ਜਾਕੈ ਸੇਵਕਾਇ. (ਭੈਰ ਅ: ਮਃ ੫) 2. ਨਾਮ/n. ਸੇਵਕਾਂ ਦਾ ਹੈ ਸਮੁਦਾਯ ਜਿਸ ਵਿੱਚ ਐਸੀ ਸੈਨਾ. (ਸਨਾਮਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|