Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sévak⒤. ਸੇਵਾ ਕਰਨ ਵਾਲੀ, ਖਿਦਮਤਗਾਰ, ਦਾਸੀ। servant, attendant, serf, slave. ਉਦਾਹਰਨ: ਹਿਰਦੈ ਹਰਿ ਹਰਿ ਨਾਮ ਰਸੁ ਕਵਲਾ ਸੇਵਕਿ ਤਿਸੁ ॥ (ਦਾਸੀ). Raga Bilaaval 4, Vaar 1, 2, Salok, 3, 2:3 (P: 854). ਸੋ ਸੇਵਕਿ ਰਾਮ ਪਿਆਰੀ ॥ (ਦਾਸੀ). Raga Raamkalee 1, 10, 1:3 (P: 879).
|
SGGS Gurmukhi-English Dictionary |
the servant/ devotee/ worshipper.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਸੇਵਕਾ. ਸੇਵਾ ਕਰਨ ਵਾਲੀ. ਦਾਸੀ. “ਸੋ ਸੇਵਕਿ ਰਾਮ ਪਿਆਰੀ.” (ਰਾਮ ਮਃ ੧) “ਕਵਲਾ ਸੇਵਕਿ ਤਿਸੁ.” (ਮਃ ੩ ਵਾਰ ਬਿਲਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|