Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sévḋé. ਟਹਿਲ ਕਮਾਉਂਦੇ; ਸਿਮਰਦੇ, ਉਪਾਸ਼ਨਾ ਕਰਦੇ। serve; worship. ਉਦਾਹਰਨ: ਲੋਭੀ ਅਨ ਕਉ ਸੇਵਦੇ ਪੜਿ ਵੇਦਾ ਕਰੈ ਪੂਕਾਰ ॥ Raga Sireeraag 3, 43, 3:2 (P: 30). ਪਾਰਬ੍ਰਹਮ ਪ੍ਰਭੁ ਸੇਵਦੇ ਮਨ ਅੰਦਰਿ ਏਕੁ ਧਰੇ ॥ Raga Maajh 5, Baaraa Maaha-Maajh, 14:6 (P: 136). ਉਦਾਹਰਨ: ਦਿਨੁ ਰੈਣਿ ਜਿ ਪ੍ਰਭ ਕੰਉ ਸੇਵਦੇ ਤਿਨ ਕੈ ਸਦ ਬਲਿਹਾਰ ॥ (ਸਿਮਰਦੇ). Raga Maajh 5, Din-Rain, 2:9 (P: 137). ਭੋਰੇ ਭੋਰੇ ਰੂਹੜੇ ਸੇਵਦੇ ਆਲਕੁ ॥ (ਸੇਵਨ ਵਿਚ). Raga Maaroo 5, Vaar 5, Salok, 5, 3:1 (P: 1095).
|
SGGS Gurmukhi-English Dictionary |
serve, worship.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|