Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sév-hu. 1. ਸਰਨੀ ਪਵੋ। 2. ਸਿਮਰੋ। 3. ਪੂਜੋ। 1. take refuge. 2. meditate, contemplate. 3. worship. ਉਦਾਹਰਨਾ: 1. ਕਰਿ ਸੇਵਹੁ ਪੂਰਾ ਸਤਿਗੁਰੂ ਵਣਜਾਰਿਆ ਮਿਤ੍ਰਾ ਸਭ ਚਲੀ ਰੈਣਿ ਵਿਹਾਦੀ ॥ (‘ਕਰਿ’ ਦੇ ਅਰਥ ਇਥੇ ‘ਸਮਝ ਕੇ’ ਹਨ ਸਤਿਗੁਰੂ ਨੂੰ ਪੂਰਾ ਸਮਝ ਕੇ ਸਰਨੀ ਪਵੋ॥ Raga Sireeraag 4, Pahray 3, 4:2 (P: 73). 2. ਹਰਿ ਸੇਵਹੁ ਖਿਨੁ ਖਿਨੁ, ਢਿਲ ਮੂਲਿ ਨ ਕਰਿਹੁ ਜਿਤੁ ਅਸਥਿਰੁ ਜੁਗੁ ਜੁਗੁ ਹੋਵਹੁ ॥ Raga Sireeraag 4, Pahray 3, 4:3 (P: 77). 3. ਨਿਤ ਚਰਨ ਸੇਵਹੁ ਸਾਧ ਕੇ ਤਜਿ ਲੋਭ ਮੋਹ ਬਿਕਾਰ ॥ Raga Maalee Ga-orhaa 5, 1, 2:1 (P: 986).
|
SGGS Gurmukhi-English Dictionary |
1. serve! worship! 2. service, devotion, worship. 3. on serving.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|