Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sévi-æ. 1. ਸੇਵਾ ਕਰਕੇ। 2. ਅਰਾਧਨ/ਸਿਮਰਨ/ਉਪਾਸ਼ਨਾ ਨਾਲ। 1. by serving, with service. 2. by worshipping, by meditating upon. ਉਦਾਹਰਨਾ: 1. ਸਤਿਗੁਰ ਸੇਵਿਐ ਹਰਿ ਮਨਿ ਵਸੈ ਲਗੈ ਨ ਮੈਲੁ ਪਤੰਗੁ ॥ Raga Sireeraag 3, Asatpadee 25, 1:2 (P: 69). 2. ਸਚੇ ਸੇਵਿਐ ਸਚੁ ਵਡਿਆਈ ਗੁਰ ਕਿਰਪਾ ਤੇ ਸਚੁ ਪਾਵਣਿਆ ॥ (ਅਰਾਧਨ ਨਾਲ). Raga Maajh 3, Asatpadee 11, 2:3, (P: 115). ਉਠਤ ਬੈਠਤ ਸਤਿਗੁਰੁ ਸੇਵਹ ਜਿਤੁ ਸੇਵਿਐ ਸਾਂਤਿ ਪਾਈ ॥ Raga Vadhans 4, Chhant 1, 1:5 (P: 572).
|
|