Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sévæ. 1. ਸੇਵਾ ਕੀਤਿਆਂ। 2. ਪੂਜੇ, ਆਰਾਧੇ। 1. serving. 2. meditates, worships. ਉਦਾਹਰਨਾ: 1. ਸਤਿਗੁਰ ਸੇਵੈ ਲਗਿਆ ਕਢਿ ਰਤਨੁ ਦੇਵੈ ਪਰਗਾਸਿ ॥ Raga Sireeraag 4, 66, 2:2 (P: 40). ਤਾ ਕੀ ਕੀਮਤਿ ਨਾ ਪਵੈ ਬਿਨੁ ਗੁਰ ਕੀ ਸੇਵੈ ॥ Raga Aaasaa 1, Asatpadee 18, 6:2 (P: 420). 2. ਪਾਰਬ੍ਰਹਮੁ ਜੋ ਸਦ ਹੀ ਸੇਵੈ ਸੋ ਗੁਰ ਮਿਲਿ ਨਿਹਚਲੁ ਕਹਣਾ ॥ (ਪੂਜੇ, ਆਰਾਧੇ). Raga Maajh 5, 50, 1:3 (P: 109).
|
SGGS Gurmukhi-English Dictionary |
1. on serving/worshipping. 2. serve, worship. 3. serves, woships.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|