Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Sæ. 1. ਸੌ, ਸੈਂਕੜੇ। 2. ਤੋਂ। 3. ਜਿਵੇਂ ਹੈ, ਹੋਣਾ ਦਾ ਵਰਤਮਾਨ ਕਾਲ। 1. hundreds. 2. from. 3. as is.
ਉਦਾਹਰਨਾ:
1. ਉਡੇ ਉਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ ॥ Raga Goojree 5, Sodar, 5, 3:1 (P: 10).
2. ਨਰ ਸੈ ਨਾਰਿ ਹੋਇ ਅਉਤਰੈ ॥ Raga Gond, Naamdev, 6, 3:2 (P: 874).
3. ਨਾਨਕੁ ਜਲ ਕੌ ਮੀਨੁ ਸੈ ਥੇ ਭਾਵੈ ਰਾਖਹੁ ਪ੍ਰੀਤਿ ॥ Raga Parbhaatee 1, 13, 5:2 (P: 1331).

SGGS Gurmukhi-English Dictionary
[P. n.] One hundred, P. v. is
SGGS Gurmukhi-English Data provided by Harjinder Singh Gill, Santa Monica, CA, USA.

English Translation
(1) adj. dia. see ਸੌ hundred. (2) n.f. bullock's droppings while on the move.

Mahan Kosh Encyclopedia

ਨਾਮ/n. ਸ਼ਤ. ਸੌ. “ਸੈ ਨੰਗੇ ਨਹਿ ਨੰਗ.” (ਵਾਰ ਮਾਰੂ ੨ ਮਃ ੫) “ਸਤਸੈ ਕੀ ਕਥਾ ਯਹਿ ਪੂਰੀ ਭਈ ਹੈ.” (ਚੰਡੀ ੧) 2. ਵ੍ਯ. ਦਾ. ਕਾ. ਨੂੰ. ਪ੍ਰਤਿ. ਕੋ. “ਸਭਸੈ ਦੇ ਦਾਤਾਰੁ.” (ਵਾਰ ਗੂਜ ੨ ਮਃ ੫) 3. ਕ੍ਰਿ. ਹੋਣਾ ਦਾ ਵਰਤਮਾਨ ਕਾਲ. ਹੈ. “ਨਾਨਕ ਜਲ ਕੋ ਮੀਨ ਸੈ.” (ਪ੍ਰਭਾ ਮਃ ੧) 4. ਵ੍ਯ. ਸੇ. ਤੋਂ. “ਨਰ ਸੈ ਨਾਰਿ ਹੋਇ ਅਉਤਰੈ.” (ਗੌਂਡ ਨਾਮਦੇਵ) 5. ਸੰ. ਸ੍ਵ. ਆਪਣਾ ਆਪ. “ਹੰਸ ਉਡਿਓ ਤਨ ਗਾਡਿਓ ਸੋਝਾਈ ਸੈ ਨਾਹ.” (ਸ. ਕਬੀਰ) ਸ੍ਵ ਸੂਝ ਨਾ ਆਈ। 6. ਅ਼. [شے] ਸ਼ਯ. ਨਾਮ/n. ਵਸਤੁ. ਚੀਜ਼. “ਤੂ ਜਾਣੋਈ ਸਭ ਸੈ.” (ਵਾਰ ਆਸਾ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits