Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sæṫaan⒰. 1. ਬਦੀ ਦਾ ਫਰਿਸ਼ਤਾ, ਸ਼ੈਤਾਨ ਦਾ ਚੇਲਾ। 2. ਬਦੀ/ਸ਼ੈਤਾਨੀਅਤ ਦੀਆਂ। 1. devil, Satan. 2. devilish. ਉਦਾਹਰਨਾ: 1. ਤੀਹ ਕਰਿ ਰਖੇ ਪੰਜ ਕਰਿ ਸਾਥੀ ਨਾਉ ਸੈਤਾਨੁ ਮਤੁ ਕਟਿ ਜਾਈ ॥ Raga Sireeraag 1, 27, 4:1 (P: 24). 2. ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥ Raga Saarang 4, Vaar 20, 1, 1:7 (P: 1245).
|
|