Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sæsaarṛaa. ਉਦਾਹਰਨ: ਸਭੁ ਮੁਕਤੁ ਹੋਆ ਸੈਸਾਰੜਾ ਨਾਨਕ ਸਚੀ ਬੇੜੀ ਚਾੜਿ ਜੀਉ ॥ Raga Sireeraag 5, Asatpadee 29, 11:3 (P: 34).
|
SGGS Gurmukhi-English Dictionary |
the world.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸੈਸਾਰ, ਸੈਂਸਾਰ) ਸੰ. ਸੰਸਾਰ. ਨਾਮ/n. ਜੋ ਸੰਸਰਣ ਕਰੇ ਅਰਥਾਤ- ਖਿਸਕਦਾ ਰਹੇ. ਇੱਕ ਹਾਲਤ ਵਿੱਚ ਨਾ ਰਹੇ. ਜਗਤ. ਦੁਨੀਆਂ. “ਲਾਹਾ ਭਗਤਿ ਸੈਸਾਰੇ.” (ਵਡ ਛੰਤ ਮਃ ੩) “ਐਸਾ ਬਾਜੀ ਸੈਸਾਰ.” (ਤਿਲੰ ਮਃ ੪) “ਸਭ ਮੁਕਤ ਹੋਆ ਸੈਸਾਰੜਾ.” (ਸ੍ਰੀ ਮਃ ੫ ਪੈਪਾਇ) “ਭਰਮ ਭੁਲਾ ਸੈਂਸਾਰਾ.” (ਸੋਰ ਮਃ ੩) “ਤੇ ਵਿਰਲੇ ਸੈਂਸਾਰ ਵਿਚਿ.” (ਭਾਗੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|