Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary |
So. 1. ਉਹ, ਓਹੋ, ਉਸ। 2. ਉਸ ਦਾ। 3. ਸੀ, ਹੈ ਦਾ ਭੂਤ ਕਾਲਕ ਰੂਪ। 4. ਜੇਹਾ, ਵਰਗਾ, ਜੈਸਾ। 1. he. 2. that, his. 3. was. 4. similar, like. ਉਦਾਹਰਨਾ: 1. ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥ Japujee, Guru Nanak Dev, 5:11 (P: 2). ਗੁਰਮੁਖਿ ਰਵਹਿ ਸੋਹਾਗਣੀ ਸੋ ਪ੍ਰਭੁ ਸੇਜ ਭਤਾਰੁ ॥ Raga Sireeraag 1, 20, 3:3 (P: 21). ਸਚੁ ਸੰਜਮੁ ਕਰਣੀ ਸੋ ਕਰੇ ਗੁਰਮੁਖਿ ਹੋਇ ਪਰਗਾਸੁ ॥ (ਉਹੋ). Raga Sireeraag 3, 35, 1:2 (P: 26). ਉਦਾਹਰਨ: ਜਿਨੀ ਸੋ ਸਾਲਾਹਿਆ ਪਿਆਰੇ ਹਉ ਤਿਨੑ ਬਲਿਹਾਰੈ ਜਾਉ ॥ (ਉਹ ਨਾਮ). Raga Sorath 1, Asatpadee 3, 7:2 (P: 636). 2. ਆਵਤ ਸੋ ਜਨੁ ਨਾਮਹਿ ਰਾਤਾ ॥ (ਆਉਣਾ ਉਸ ਦਾ ਸਫਲ ਹੈ). Raga Gaurhee 5, Baavan Akhree, 13:5 (P: 252). ਸੋ ਦੀਆ ਨ ਜਾਈ ਖਾਇਆ ॥ (ਉਸ ਦਾ ਦਿਤਾ). Raga Sorath, Kabir, 6, 3:2 (P: 655). 3. ਜਬ ਇਹੁ ਨ ਸੋ ਤਬ ਕਿਨਹਿ ਉਪਾਇਆ ॥ Raga Bhairo 5, 38, 2:1 (P: 1146). 4. ਦੋਮ ਨ ਸੇਮ ਏਕ ਸੋ ਆਹੀ ॥ (ਇਕੋ ਜਿਹੇ). Raga Gaurhee Ravidas, 2, 2:1 (P: 345). ਜੋ ਜਨੁ ਨਿਰਦਾਵੈ ਰਹੈ ਸੋ ਗਨੈ ਇੰਦ੍ਰ ਸੋ ਰੰਕ ॥ (ਇੰਦਰ ਤੇ ਰੰਕ ਕੰਗਾਲ) ਨੂੰ ਇਕੋ ਜਿਹਾ ਸਮਝਦਾ ਹੈ). Salok, Kabir, 169:2 (P: 1373). ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ ॥ (ਵਰਗਾ). Salok, Kabir, 242:1 (P: 1377).
|
| Punjabi Translation | |
(1) adv. therefore. (2) pron. the same, this, that. (3) n.f. news, information, tiding; clue; inkling.
|
| SGGS Gurmukhi-English Dictionary |
1. this, that, those, which, the same, he/she. 2. such, similar, like, that/this type/kind.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
| English Translation | |
(1) adv. therefore. (2) pron. the same, this, that. (3) n.f. news, information, tiding; clue; inkling.
|
|