Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Soḋʰan. 1. ਸ਼ੁਧ ਕਰਨ ਦੇ ਸੰਸਕਾਰ, ਸਰੀਰ ਨੂੰ ਪਵਿੱਤਰ ਕਰਨ ਦੇ ਯਤਨ। 2. ਸੁਚਮ, ਸੁਚ ਰੱਖਣ ਵਾਲੇ ਸਾਧਨ। 1. ceremonies of purifications. 2. purifications, means of purifications. ਉਦਾਹਰਨਾ: 1. ਜਪ ਤਾਪ ਸੰਜਮ ਕਿਰਿਆ ਪੂਜਾ ਅਨਿਕ ਸੋਧਨ ਬੰਦਨਾ ॥ Raga Aaasaa 5, Chhant 5, 1:3 (P: 455). 2. ਕੋਟਿ ਦਾਨ ਇਸਨਾਨੰ ਅਨਿਕ ਸੋਧਨ ਪਵਿੱਤ੍ਰਤਹ ॥ Raga Jaitsaree 5, Vaar 5, Salok, 5, 1:1 (P: 706).
|
SGGS Gurmukhi-English Dictionary |
means, methods, ceremonies, rituals (of purifications).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਸ਼ੋਧਨ. ਨਾਮ/n. ਪਵਿਤ੍ਰਤਾ. ਸਫਾਈ। 2. ਅਸ਼ੁੱਧੀ ਦੂਰ ਕਰਨ ਦੀ ਕ੍ਰਿਯਾ। 3. ਦੋਸ਼ ਮਿਟਾਉਣਾ। 4. ਪਰੀਖ੍ਯਾ. ਇਮਤਿਹਾਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|