Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Soḋʰ⒤. 1. ਵਿਚਾਰ ਕੇ, ਘੋਖ/ਖੋਜ/ਛਾਣਬੀਣ/ਜਾਂਚ ਕਰਕੇ। 2. ਸ਼ੁਧ ਕਰ, ਪਵਿੱਤਰ ਕਰ। 1. search, probe, scrutinize, examine, carefully consider. 2. rectify, purify. ਉਦਾਹਰਨਾ: 1. ਸਾਸਤ ਸਿੰਮ੍ਰਿਤਿ ਸੋਧਿ ਦੇਖਹੁ ਕੋਇ ॥ Raga Gaurhee 3, Asatpadee 1, 6:1 (P: 229). ਸਿਮ੍ਰਿਤਿ ਸਾਸਤ੍ਰ ਸੋਧਿ ਸਭਿ ਕਿਨੈ ਕੀਮ ਨ ਜਾਣੀ ॥ (ਵਿਚਾਰ ਕੇ ਵੇਖ ਲੈ). Raga Gaurhee 5, Vaar 4:1 (P: 319). 2. ਇਹੁ ਮਨੁ ਦੇਹੀ ਸੋਧਿ ਤੂੰ ਗੁਰ ਸਬਦਿ ਵੀਚਾਰਿ ॥ Raga Aaasaa 3, Asatpadee 32, 8:1 (P: 427).
|
SGGS Gurmukhi-English Dictionary |
1. on searching/ scrutinizing/ exploring/ carefully considering. 2. on rectifying/ purifying.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੋਧਕੇ. ਨਿਰਣੇ ਕਰਕੇ. “ਨਿੰਦਕੁ ਸੋਧਿ ਸਾਧ ਬੀਚਾਰਿਆ.” (ਗੌਂਡ ਰਵਿਦਾਸ) “ਸਾਸਤ੍ਰ ਸਿਮ੍ਰਿਤ ਸੋਧਿ ਦੇਖਹੁ ਕੋਇ.” (ਗਉ ਅ: ਮਃ ੩) 2. ਸ਼ੁੱਧ ਕਰਕੇ. ਭੁੱਲ ਮਿਟਾਕੇ। 3. ਪਰੀਖ੍ਯਾ ਕਰਕੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|