Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sobʰneek. ਸ਼ੋਭਾ ਵਾਲਾ, ਸੋਹਣੇ ਲਗਣ ਵਾਲੇ। splendid, superb, magnificent. ਉਦਾਹਰਨ: ਤੇ ਸ੍ਰਵਨ ਭਲੇ ਸੋਭਨੀਕ ਹਹਿ ਮੇਰੀ ਜਿੰਦੁੜੀਏ ਹਰਿ ਕੀਰਤਨੁ ਸੁਣਹਿ ਹਰਿ ਤੇਰੇ ਰਾਮ ॥ Raga Bihaagarhaa 4, Chhant 4, 2:2 (P: 540).
|
English Translation |
adj. befitting, becoming elegant, graceful, beautiful, proper, dignified, adding to beauty, splendour or honour.
|
Mahan Kosh Encyclopedia |
(ਸੋਭਨੀਅ, ਸੋਭਨੀਯ) ਵਿ. ਸ਼ੋਭਨੀਯ. ਸ਼ੋਭਾ ਲਾਇਕ. “ਤੇ ਸ੍ਰਵਣ ਭਲੇ ਸੋਭਨੀਕ ਹੈਂ, ਮੇਰੀ ਜਿੰਦੁੜੀਏ!” (ਬਿਹਾ ਛੰਤ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|