Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sobʰaavaᴺṫee. ਸੋਭਾ ਵਾਲੀ, ਮਾਨ ਸਨਮਾਨ ਵਾਲੀ। illustrious, glorious, praiseworthy. ਉਦਾਹਰਨ: ਸੋਭਾਵੰਤੀ ਸੋਹਾਗਣੀ ਜਿਨ ਗੁਰ ਕਾ ਹੇਤੁ ਅਪਾਰੁ ॥ Raga Sireeraag 3, 46, 2:3 (P: 31).
|
Mahan Kosh Encyclopedia |
(ਸੋਭਾਮੰਤ) ਵਿ. ਸ਼ੋਭਾ ਵਾਲਾ, ਵਾਲੀ. “ਸੋਭਾਵੰਤੀ ਨਾਰਿ ਹੈ ਗੁਰਮੁਖਿ ਗੁਣ ਗਾਇਆ.” (ਗਉ ਮਃ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|