Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Soviᴺnaa. ਸੌਵੰਨੀ ਦਾ, ਬਹੁਤ ਖਰਾ/ਸ਼ੁਧ। pure, hundred percent pure. ਉਦਾਹਰਨ: ਮਨੁ ਰਾਮਿ ਕਸਵਟੀ ਲਾਇਆ ਕੰਦਨੁ ਸੋਵਿੰਨਾ ॥ Raga Aaasaa 4, Chhant 15, 1:2 (P: 448).
|
SGGS Gurmukhi-English Dictionary |
absolutely pure.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵਿ. ਸੁਵਰਣ ਦਾ. ਸੁਨਹਿਰੀ। 2. ਸੁਵਰਣਾ. ਸੁੰਦਰ ਵਰਣ (ਰੰਗ) ਵਾਲਾ। 3. ਸੌਵੰਨੀ ਦਾ. “ਮਨੁ ਰਾਮਕਸਵਟੀ ਲਾਇਆ ਕੰਚਨ ਸੋਵਿੰਨਾ.” (ਆਸਾ ਛੰਤ ਮਃ ੪) ਅਤ੍ਯੰਤ ਸ਼ੁੱਧ ਅਤੇ ਨਿਰਮਲ ਤੋਂ ਭਾਵ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|