Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sohṇaa. ਸੁੰਦਰ। beautiful. ਉਦਾਹਰਨ: ਪ੍ਰਭੁ ਹਰਿਮੰਦਰੁ ਸੋਹਣਾ ਤਿਸੁ ਮਹਿ ਮਾਣਕ ਲਾਲ ॥ Raga Sireeraag 1, 9, 2:1 (P: 17).
|
English Translation |
(1) adj.m. beautiful, handsome, good-looking, comely, shapely, lovely, charming, pretty, cute; grand, graceful, elegant, attractive, pleasing. (2) v.i. to look or appear good or proper, befit, be graceful.
|
Mahan Kosh Encyclopedia |
ਵਿ. ਸ਼ੋਭਨ. ਸੁੰਦਰ. “ਸੋਹਣੇ ਨਕ ਜਿਨਿ ਲੰਮੜੇ ਵਾਲਾ.” (ਵਡ ਛੰਤ ਮਃ ੧) 2. ਸੰ. ਸੂਨਰ. ਪ੍ਰਸੰਨ ਖੁਸ਼. ਦੇਖੋ- ਸੁੰਦਰ ਸੋਹਣਾ। 3. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਰਮ ਸਾਦਿਕ ਜਾਨੀ ਅਤੇ ਖ਼੍ਵਾਜਹ ਦਾ ਚੇਲਾ ਨੰਦਲਾਲ, ਜੋ ਸਤਿਗੁਰੂ ਜੀ ਦੀ ਸੇਵਾ ਕਰਕੇ ਆਤਮਗ੍ਯਾਨੀ ਹੋਇਆ. ਗੁਰੂ ਸਾਹਿਬ ਨੇ ਇਸ ਦਾ ਨਾਉਂ ਸੋਹਣਾ ਰੱਖਿਆ. “ਨਾਮ ਸੋਹਣਾ ਜਿਸ ਕਿਸ ਕਹੀਆ.” (ਗੁਪ੍ਰਸੂ) ਭਾਈ ਸੋਹਣੇ ਦਾ ਦੇਹਾਂਤ ਸੰਮਤ ੧੭੩੨ ਵਿੱਚ ਹੋਇਆ ਹੈ, ਸਮਾਧ ਗੁਰਪਲਾਹ (ਜਿਲਾ ਹੁਸ਼ਿਆਰਪੁਰ ਵਿੱਚ) ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|