Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sohṇé. 1. ਸੁੰਦਰ, ਵੇਖੋ ‘ਸੋਹਣਾ’। 2. ਸ਼ੋਭਾ ਖਟਦੇ ਹਨ। 1. beauteous, handsome. 2. graceful, elegent. ਉਦਾਹਰਨਾ: 1. ਸੇ ਜਨ ਸਬਦੇ ਸੋਹਣੇ ਤਿਤੁ ਸਚੈ ਦਰਬਾਰਿ ॥ (ਸੋਹਣੇ ਲਗਣਗੇ/ਸੋਭਨੀਕ ਹੋਣਗੇ). Raga Sireeraag 3, 60, 2:3 (P: 37). ਗੁਰਮੁਖੀਆ ਮੁਹ ਸੋਹਣੇ ਗੁਰ ਕੈ ਹੇਤਿ ਪਿਆਰਿ ॥ Raga Sireeraag 3, Asatpadee 20, 7:1 (P: 66). 2. ਨਾਨਕ ਗੁਰਮੁਖਿ ਸੋਹਣੇ ਤਿਤੁ ਸਚੈ ਦਰਬਾਰਿ ॥ Salok 3, 47:6 (P: 1418).
|
|