Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sohaag. ਚੰਗੇ ਭਾਗਾਂ ਵਾਲੀ। fortunate. ਉਦਾਹਰਨ: ਹਉ ਜਾਇ ਪੁਛਾ ਸੋਹਾਗ ਸੁਹਾਗਣਿ ਤੁਸੀ ਕਿਉ ਪਿਰ ਪਾਇਅੜਾ ਪ੍ਰਭੁ ਮੇਰਾ ॥ Raga Vadhans 4, 3, 3:1 (P: 561).
|
Mahan Kosh Encyclopedia |
ਸੌਭਾਗ੍ਯ. ਦੇਖੋ- ਸੁਹਾਗ. “ਥਿਰੁ ਸੋਹਾਗ ਵਰ ਅਗਮ ਅਗੋਚਰ.” (ਮਾਝ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|