Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Sarisit. ਸ੍ਰਿਸ਼ਟੀ। universe, creation. ਉਦਾਹਰਨ: ਸੋ ਸਤਿਗੁਰੁ ਪੂਰਾ ਧਨੁ ਧੰਨੁ ਹੈ ਜਿਨਿ ਹਰਿ ਉਪਦੇਸੁ ਦੇ ਸਭ ਸ੍ਰਿਸ੍ਟਿ ਸਵਾਰੀ ॥ Raga Vadhans 4, Vaar 2:3 (P: 586).
|
Mahan Kosh Encyclopedia |
(ਸ੍ਰਿਸਟਿ, ਸ੍ਰਿਸਟੀ) ਸੰ. सृषिृ- ਸ੍ਰਿਸ਼੍ਟਿ. ਨਾਮ/n. ਰਚਨਾ। 2. ਸੰਸਾਰ. ਜਗਤ. ਦੁਨੀਆ. “ਸ੍ਰਿਸਟਿ ਸਭ ਇਕ ਬਰਨ ਹੋਈ.” (ਧਨਾ ਮਃ ੧) “ਜਿਸ ਕੀ ਸ੍ਰਿਸਟਿ ਸੁ ਕਰਣੈਹਾਰੁ.” (ਸੁਖਮਨੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|