Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Savroopee. ਰੂਪ। embodiment. ਉਦਾਹਰਨ: ਧਰਨਿ ਗਗਨ ਨਵ ਖੰਡ ਮਹਿ ਜੋਤਿ ਸ੍ਵਰੂਪੀ ਰਹਿਓ ਭਰਿ ॥ Sava-eeay of Guru Arjan Dev, ਮਬੁ 7:5 (P: 1409).
|
Mahan Kosh Encyclopedia |
ਵਿ. ਆਪਣੇ ਰੂਪ ਵਾਲਾ. “ਜੋਤਿਸ੍ਵਰੂਪੀ ਰਹਿਓ ਭਰਿ.” (ਸਵੈਯੇ ਮਃ ੫ ਕੇ) ਪ੍ਰਕਾਸ਼ ਹੈ ਜਿਸ ਦਾ ਨਿਜਰੂਪ ਉਹ ਵਿਆਪ ਰਿਹਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|