Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺk. 1. ਸੰਸਾ, ਸ਼ਕ, ਭਰਮ। 2. ਸੰਗ, ਝਿਜਕ। 1. doubt, disbelief. 2. hesitation. ਉਦਾਹਰਨਾ: 1. ਅੰਤਰ ਕੀ ਗਤਿ ਜਾਣੀਐ ਗੁਰ ਮਿਲੀਐ ਸੰਕ ਉਤਾਰਿ ॥ Raga Sireeraag 1, 18, 2:1 (P: 21). 2. ਸਭ ਕਿਛੁ ਕੀਤੋਨੁ ਆਪਣਾ ਜੀਇ ਨ ਸੰਕ ਧਰਿਆ ॥ Raga Sireeraag 5, Asatpadee 26, 8:3 (P: 71). ਸਾਸੁ ਦਿਵਾਨੀ ਬਾਵਰੀ ਸਿਰ ਤੇ ਸੰਕ ਟਲੀ ॥ Raga Raamkalee 1, Oankaar, 12:2 (P: 931). ਸਤਿਗੁਰ ਸੇਵਹੁ ਸੰਕ ਨ ਕੀਜੈ ॥ Raga Maaroo 1, ਸਲੋ 22, 9:1 (P: 1043).
|
SGGS Gurmukhi-English Dictionary |
doubt/ skepticism.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. शङ्क. ਧਾ. ਸੰਸੇ ਵਿੱਚ ਪੈਣਾ. ਡਰਨਾ। 2. ਨਾਮ/n. ਡਰ। 3. ਸ਼ੱਕ. ਸੰਸਾ. “ਗੁਰੂ ਮਿਲੀਐ ਸੰਕ ਉਤਾਰਿ.” (ਸ੍ਰੀ ਮਃ ੧) 4. ਛਕੜਾ ਖਿੱਚਣ ਵਾਲਾ ਬੈਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|