Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺgam⒰. ਮਿਲਾਪ। confluence. ਉਦਾਹਰਨ: ਪਿਰ ਸੰਗਿ ਭਾਵੈ ਸਹਜਿ ਨਾਵੈ ਬੇਣੀ ਤ ਸੰਗਮੁ ਸਤ ਸਤੇ ॥ Raga Dhanaasaree 1, Chhant 1, 3:4 (P: 688).
|
SGGS Gurmukhi-English Dictionary |
merging/ confluence of (rivers).
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਸੰਗਮ) ਸੰ. ਸੰ-ਗਮ. ਨਾਮ/n. ਮਿਲਾਪ. ਮੇਲ. “ਸਾਧੂਸੰਗਮ ਹੈ ਨਿਸਤਾਰਾ.” (ਗਉ ਮਃ ੫) 2. ਨਦੀਆਂ ਦੇ ਮਿਲਾਪ ਦਾ ਅਸਥਾਨ. “ਗੰਗ ਜਮੁਨ ਤਹ ਬੇਣੀ ਸੰਗਮ.”(ਤੁਖਾਰੀ ਬਾਰਹਮਾਹਾ) 3. ਇਸਤ੍ਰੀ ਅਤੇ ਪਤਿ ਦਾ ਮਿਲਾਪ. ਮੈਥੁਨ. “ਸੰਗਮ ਕਰੈ ਤਲਾਵ ਤਲਾਈ.” (ਤੁਲਸੀ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|