Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Saᴺgaa. 1. ਨਾਲ, ਸੰਗ। 2. ਸੰਗਤ/ਸੰਗ ਵਿਚ, ਮੰਡਲੀ ਵਿਚ। 3. ਸਕਦਾ। 4. ਵਿਚ (ਭਾਵ)। 1. by the side, along with, ever accompanying, with. 2. congregation, assembly. 3. can. 4. blended, premeating. ਉਦਾਹਰਨਾ: 1. ਪ੍ਰਭ ਕਉ ਜਾਣੈ ਸਦ ਹੀ ਸੰਗਾ ॥ Raga Gaurhee 5, 86, 1:2 (P: 181). ਅਨਦਿਨੁ ਸੂਚੇ ਹਰਿਗੁਣ ਸੰਗਾ ॥ (ਅੰਗ ਸੰਗ). Raga Aaasaa 1, 177, 2:2 (P: 354). ਜਗਜੀਵਨ ਅਬਿਨਾਸੀ ਠਾਕੁਰ ਘਟ ਘਟ ਵਾਸੀ ਹੈ ਸੰਗਾ ॥ (ਨਾਲ ਨਾਲ). Raga Maaroo 5, Solhaa 17, 2:3 (P: 1082). 2. ਬਿਆਪਤ ਗੀਤ ਨਾਦ ਸੁਣਿ ਸੰਗਾ ॥ Raga Gaurhee 5, 88, 3:2 (P: 182). ਤਹ ਗੀਤ ਨਾਦ ਅਖਾਰੇ ਸੰਗਾ ॥ (ਸੰਗਤਾਂ ਦੇ ਅਖਾੜੇ/ਜੋੜਮੇਲ). Raga Soohee 5, 12, 2:1 (P: 739). 3. ਨਵਤਨ ਨਾਮ ਜਪੈ ਦਿਨੁ ਰਾਤੀ ਇਕੁ ਗੁਣੁ ਨਾਹੀ ਪ੍ਰਭ ਕਹਿ ਸੰਗਾ ॥ Raga Maaroo 5, Solhaa 11, 16:3 (P: 1083). 4. ਕੀਟ ਹਸਤ ਪੂਰਨ ਸਭ ਸੰਗਾ ॥ Raga Kaanrhaa 5, 36, 1:2 (P: 1305).
|
SGGS Gurmukhi-English Dictionary |
[P. n.] (from Samga) company
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.f. same as ਸੰਗਾ2 bashfulness.
|
Mahan Kosh Encyclopedia |
ਸੰ. ਸ਼ੰਕਾ। 2. ਸਕਦਾ. ਸਮਰਥ ਹੁੰਦਾ. ਦੇਖੋ- ਕਹਿਸੰਗਾ। 3. ਰਾਜਪੂਤ ਅਤੇ ਜੱਟਾਂ ਦਾ ਇੱਕ ਗੋਤ੍ਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|